ਕਿਸਾਨ ਮੇਲੇ 'ਚ ਖੇਤੀ ਦੀਆਂ ਏਆਈ ਤਕਨੀਕਾਂ ਕਿਸਾਨਾਂ ਨੂੰ ਕਰ ਰਹੀਆਂ ਪ੍ਰਭਾਵਿਤ, ਖੇਤੀ ਦੇ ਭਵਿੱਖ ਨੂੰ ਬਦਲਣਗੇ ਡਰਾਈਵਰਲੈਸ ਟਰੈਕਟਰ ਸਟੇਰਿੰਗ, ਡਰੋਨ
2025-09-27 4 Dailymotion
ਪੀਏਯੂ ਦੇ ਮਾਹਿਰਾਂ ਨੇ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਪਹੁੰਚ ਕੇ ਕਿਸਾਨਾਂ ਨੂੰ ਫਸਲਾਂ ਸੰਬੰਧੀ ਸਲਾਹ ਦਿੱਤੀ। ਇਸ ਵਾਰ ਮੇਲੇ ਵਿੱਚ ਸੱਭਿਆਚਾਰਕ ਸਮਾਗਮ ਨਹੀਂ ਹੋਏ।