ਹੜ੍ਹ ਪੀੜਤ ਕਿਸਾਨਾਂ, ਮਜ਼ਦੂਰਾਂ ਨੂੰ ਮੁਆਵਜ਼ਾ ਨਾ ਮਿਲਣ ’ਤੇ ਕਿਸਾਨਾਂ 'ਚ ਰੋਸ। ਨਾਲ ਹੀ ਪਰਾਲੀ ਮਾਮਲੇ ’ਚ ਕਿਸਾਨਾਂ ਉੱਤੇ ਕਾਰਵਾਈ 'ਤੇ ਵੀ ਸਵਾਲ ਖੜੇ ਕੀਤੇ।