ਕਰਮਚਾਰੀਆਂ ਨੇ ਕਿਹਾ ਕਿ ਪੰਜਾਬ ਸਰਕਾਰ ਕੁੱਲ 111 ਕਿਲੇ ਜ਼ਮੀਨ ਵੇਚਣ ਜਾ ਰਹੀ ਹੈ, ਜਿਸ ਵਿੱਚ ਪ੍ਰੈੱਸ ਦਾ ਦਫਤਰ ਵੀ ਸ਼ਾਮਿਲ ਹੈ।