ਐੱਸਜੀਪੀਸੀ ਪ੍ਰਧਾਨ ਧਾਮੀ ਨਾਲ ਮੁਲਾਕਾਤ ਦੌਰਾਨ ਬਾਬਾ ਰਾਮਦੇਵ ਨੇ ਪੰਜਾਬ ਦੇ ਹੜ੍ਹ ਪੀੜਤਾਂ ਅਤੇ ਆਮ ਲੋਕਾਂ ਦੀ ਹਿੰਮਤ ਨੂੰ ਲੈਕੇ ਸ਼ਲਾਘਾ ਕੀਤੀ।