ਭਾਗਲਪੁਰ 'ਚ ਕਰਵਾਈਆਂ ਜਾ ਰਹੀਆਂ 36ਵੀਆਂ ਅਖਿਲ ਭਾਰਤੀ ਟੇਬਲ ਟੈਨਸ ਅੰਡਰ 17 ਨੈਸ਼ਨਲ ਖੇਡਾਂ ਵਿੱਚ ਦੇਸ਼ ਦੇ ਕਈ ਰਾਜਾਂ ਦੇ ਖਿਡਾਰੀਆਂ ਨੇ ਭਾਗ ਲਿਆ।