ਲੁਧਿਆਣਾ ਵਿੱਚ 121 ਫੁੱਟ ਦਾ ਰਾਵਣ ਅੱਜ ਕੀਤਾ ਜਾਵੇਗਾ ਦਹਿਣ। ਲੋਕ ਪੂਜਾ ਕਰਨ ਲਈ ਪਹੁੰਚ ਰਹੇ। ਕਮੇਟੀ ਪ੍ਰਬੰਧਕਾਂ ਤੇ ਪੁਲਿਸ ਨੇ ਦੱਸੇ ਸਾਰੇ ਪ੍ਰਬੰਧ।