ਸਹੁਰਾ ਪਰਿਵਾਰ ਵੱਲੋਂ ਕੁੜੀ ਨੂੰ ਅੱਗ ਲਾਕੇ ਮਾਰਨ ਦੇ ਪੇਕਿਆਂ ਨੇ ਇਲਜ਼ਾਮ ਲਾਏ ਹਨ। ਪਰਿਵਾਰ ਮੁਤਾਬਿਕ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ।