ਹੜ੍ਹਾਂ ਦੀ ਮਾਰ ਅਜੇ ਤੱਕ ਕਿਸਾਨਾਂ ਨੂੰ ਝਲਨੀ ਪੈ ਰਹੀ ਹੈ, ਕਿਸਾਨ ਆਪਣੀ ਪੁੱਤਾਂ ਵਾਂਗ ਪਾਲੀ ਫਸਲ ਵਾਹ ਕੇ ਖ਼ਤਮ ਕਰਨ ਨੂੰ ਮਜ਼ਬੂਰ ਹਨ।