ਗੁਰਪੁਰਬ ਮੌਕੇ ਸਿੱਖ ਜਥੇ ਨੂੰ ਪਾਕਿਸਤਾਨ ਜਾਣ ਦੀ ਮਿਲੀ ਮਨਜ਼ੂਰੀ, ਐਸਜੀਪੀਸੀ ਨੇ ਕੇਂਦਰ ਸਰਕਾਰ ਦਾ ਕੀਤਾ ਧੰਨਵਾਦ
2025-10-04 0 Dailymotion
ਸਿੱਖ ਸੰਗਤ ਲਈ ਖੁਸ਼ਖਬਰੀ, ਗੁਰਪੁਰਬ ਮਨਾਉਣ ਲਈ ਪਾਕਿਸਤਾਨ ਜਾਣ ਦੀ ਮਿਲੀ ਮਨਜ਼ੂਰੀ, ਐਸਜੀਪੀਸੀ ਨੇ ਕੀਤਾ ਧੰਨਵਾਦ। ਜਾਣੋ ਕਿਵੇਂ-ਕਿੱਥੇ ਜਮ੍ਹਾਂ ਕਰਵਾਉਣੇ ਦਸਤਾਵੇਜ਼?