ਕਿਸਾਨਾਂ ਨੇ ਕਿਹਾ ਕਿ ਸਾਨੂੰ ਰੇਤ ਕੱਢਣ ਲਈ ਸਮਾਂ ਲੱਗ ਰਿਹਾ ਹੈ ਅਤੇ ਘੱਟ ਸਮੇਂ ਵਿੱਚ ਰੇਤ ਕੱਢਣੀ ਮੁਸ਼ਕਿਲ ਹੈ ਇਸ ਲਈ ਮਿਆਦ ਵਧਾਈ ਜਾਵੇ।