ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਵਿੱਚ ਅਚਾਨਕ ਲੈਂਡਸਲਾਈਡ ਕਾਰਨ ਇੱਕ ਬੱਸ 'ਤੇ ਮਲਬਾ ਡਿੱਗ ਗਿਆ। ਹਾਦਸੇ ਵਿੱਚ 15 ਲੋਕਾਂ ਦੀ ਮੌਤ ਹੋ ਗਈ।