ਸੋਸ਼ਲ ਮੀਡੀਆ 'ਤੇ 'THAT GIRL' ਦੇ ਨਾਮ ਤੋਂ ਮਸ਼ਹੂਰ ਪਰਮ ਨੂੰ ਮੋਗਾ ਵਿਧਾਇਕ ਡਾਕਟਰ ਅਮਨਦੀਪ ਕੌਰ ਅਰੋੜਾ ਨੇ ਸਨਮਾਨਿਤ ਕੀਤਾ।