ਗਾਇਕ ਰਾਜਵੀਰ ਜਵੰਦਾ ਦਾ ਅੰਤਿਮ ਸਸਕਾਰ ਉਨ੍ਹਾਂ ਦੇ ਜੱਦੀ ਪਿੰਡ ਪੋਨਾ ਦੇ ਵਿੱਚ ਕੀਤਾ ਗਿਆ। ਵੱਡੀ ਤਾਦਾਦ ਵਿੱਚ ਪੰਜਾਬੀ ਫਿਲਮ ਇੰਡਸਟਰੀ ਦੇ ਆਦਕਾਰ ਵੀ ਪੁਹੰਚੇ।