ਮਰਹੂਮ ਗਾਇਕ ਰਾਜਵੀਰ ਜਵੰਦਾ ਦੇ ਪਰਿਵਾਰ ਨੇ ਅੱਜ ਫੁੱਲ ਚੁਗੇ ਅਤੇ ਭੋਗ ਦੀ ਤਰੀਕ ਦਾ ਐਲਾਨ ਕੀਤਾ। ਮੌਕੇ 'ਤੇ ਗਾਇਕ ਦੇ ਸਾਥੀ ਵੀ ਮੌਜੂਦ ਹਨ।