ਮੁਕਤਸਰ ਵਿੱਚ ਪਤੀ ਆਪਣੀ ਪਤਨੀ ਲਈ ਤਿੰਨ ਦਹਾਕਿਆਂ ਤੋਂ ਵਰਤ ਰੱਖ ਰਿਹਾ। ਅੰਮ੍ਰਿਤਸਰ ਵਿੱਚ ਪਤਨੀਆਂ ਨੇ ਗਾਣਿਆਂ ਉੱਤੇ ਨੱਚ ਕੇ ਕਰਵਾ ਚੌਥ ਮਨਾਇਆ।