ਗਾਇਕ ਖਾਨ ਸਾਹਬ ਦੇ ਪਿਤਾ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋ ਗਈ ਸੀ, ਉਹਨਾਂ ਦੇ ਪਿਤਾ ਨੂੰ ਅੱਜ ਨਮਾਜ਼-ਏ-ਜਨਾਜ਼ਾ ਤੋਂ ਬਾਅਦ ਦਫ਼ਨਾਇਆ ਜਾਵੇਗਾ।