ਬਠਿੰਡਾ ਦੇ ਨੇੜਲੇ ਪਿੰਡ ਫੂਸ ਮੰਡੀ, ਭਾਗੂ ਅਤੇ ਗੁਲਾਬਗੜ੍ਹ ਵਿਖੇ ਪਿਛਲੇ ਕਰੀਬ ਪੰਜ ਦਹਾਕਿਆਂ ਤੋਂ ਦਿਵਾਲੀ ਦਾ ਤਿਉਹਾਰ ਨਹੀਂ ਮਨਾਇਆ ਜਾਂਦਾ ਹੈ।