ਕਲਾਨੌਰ ਗੁਰਦਾਸਪੁਰ ਮਾਰਗ 'ਤੇ ਪੈਂਦੇ ਅੱਡੇ ਨਰਾਂਵਾਲੀ ਦੇ ਨਜ਼ਦੀਕ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਦੀ ਪਾਇਲਟ ਗੱਡੀ ਅਤੇ ਸਵਿੱਫਟ ਵਿਚਕਾਰ ਭਿਆਨਕ ਐਕਸੀਡੈਂਟ ਹੋਇਆ ਹੈ।