ਥੇੜੀ ਪਿੰਡ ਦੇ ਨੇੜੇ ਇੱਕ ਖੇਤ ਵਿੱਚੋਂ ਤਿੰਨ ਹੱਥਗੋਲੇ ਅਤੇ RDX ਬਰਾਮਦ, ਸੰਭਾਵੀ ਅੱਤਵਾਦੀ ਸਾਜ਼ਿਸ਼ ਨਕਾਮ ਕੀਤੀ ਹੈ, ਡੀ.ਆਈ.ਜੀ.ਨਾਨਕ ਸਿੰਘ ਨੇ ਜਾਣਕਾਰੀ ਦਿੱਤੀ।