ਮਾਨਸਾ ਤੋਂ ਸਰਦੂਲਗੜ੍ਹ ਵੱਲ ਜਾ ਰਹੀ ਪੰਜਾਬ ਰੋਡਵੇਜ਼ ਦੀ ਬੱਸ ਨੇ ਕੱਟ ਮਾਰਕੇ ਦੋ ਸਕੂਲੀ ਬੱਚੀਆਂ ਨੂੰ ਦਰੜ ਦਿੱਤਾ ਤੇ ਬੱਚੀਆਂ ਦੀ ਮੌਤ ਹੋ ਗਈ।