ਗੁਰਦੁਆਰਾ ਸਾਹਿਬਾਨਾਂ ਅਤੇ ਐਸਜੀਪੀਸੀ ਵੱਲੋਂ ਬੰਦੀ ਛੋੜ ਦਿਵਸ 21 ਅਕਤੂਬਰ ਯਾਨੀ ਦਿਨ ਮੰਗਲਵਾਰ ਨੂੰ ਮਨਾਉਣ ਲਈ ਕਿਹਾ ਗਿਆ ਹੈ।