ਦਿਵਾਲੀ ਨੂੰ ਲੈਕੇ ਇਸ ਵਾਰ ਲੋਕਾਂ 'ਚ ਦੁਚਿੱਤੀ ਬਣੀ ਹੈ, ਜਿਸ 'ਤੇ ਕਾਲੀ ਮਾਤਾ ਮੰਦਿਰ ਦੇ ਪੁਜਾਰੀ ਨੇ ਸਪੱਸ਼ਟ ਜਾਣਕਾਰੀ ਦਿੱਤੀ ਹੈ।