ਲੋਕਾਂ ਦਾ ਮਿੱਟੀ ਦੇ ਦੀਵੇ ਵੱਲ ਰੁਝਾਨ ਵਧਿਆ, ਆਪਣੇ ਘਰ ਵਿੱਚ ਮਿੱਟੀ ਦੇ ਦੀਵੇ ਜਗਾ ਕੇ ਦਿਵਾਲੀ ਤੇ ਲਛਮੀ ਮਾਤਾ ਦੀ ਪੂਜਾ ਕਰਦੇ ਹਨ।