ਪ੍ਰਵਾਸੀ ਭਾਈਚਾਰਾ ਛੱਠ ਪੂਜਾ ਦਾ ਤਿਉਹਾਰ ਮਨਾਉਣ ਦੇ ਲਈ ਜਾ ਰਿਹਾ ਆਪੋ ਆਪਣੇ ਘਰ। ਰੇਲਵੇ ਵਿਭਾਗ ਵੱਲੋਂ ਸ਼ਪੈਸਲ ਟ੍ਰੇਨਾਂ ਦਾ ਪ੍ਰਬੰਧ ਕੀਤਾ ਗਿਆ ਹੈ।