ਖਮਾਣੋ ਵਿੱਚ ਦਿਵਾਲੀ ਵਾਲੇ ਦਿਨ ਦੋ ਵਿਅਕਤੀਆਂ ਵਿਚਾਲੇ ਝਗੜਾ ਹੋਇਆ,ਇਸ ਦੌਰਾਨ ਇੱਕ ਦੀ ਗੰਭੀਰ ਜ਼ਖ਼ਮੀ ਹੋਣ ਕਾਰਣ ਮੌਤ ਹੋ ਗਈ।