ਕੇਂਦਰ ਸਰਕਾਰ ਦੀ ਵੈਬ ਸਾਈਟ ਵੱਲੋਂ ਐੱਮਪੀ ਫੰਡਾਂ ਦੀ ਵਰਤੋਂ ਸਬੰਧੀ ਜਾਰੀ ਕੀਤੇ ਗਏ ਅੰਕੜਿਆਂ ਨੇ ਨਵੀਂ ਬਹਿਸ ਛੇੜ ਦਿੱਤੀ ਹੈ।