'ਜਿਹੜੀ ਮਰਜ਼ੀ ਸਰਕਾਰ ਹੋਵੇ, ਸਵਾਲ ਪੁੱਛੇ ਜਾਣਗੇ', ਗਯਾ ਦਾ ਇਹ ਪਿੰਡ ਕਿੰਨਾ ਬਦਲਿਆ, ਜਿੱਥੇ ਦਿਨ ਵੇਲ੍ਹੇ ਵੀ ਜਾਣ ਤੋਂ ਲੱਗਦਾ ਸੀ ਡਰ
2025-10-23 2 Dailymotion
ਇਸ ਪਿੰਡ ਦੇ ਲਗਭਗ ਹਰ ਪਰਿਵਾਰ ਨੇ ਕਿਸੇ ਨਾ ਕਿਸੇ ਸਮੇਂ ਨਕਸਲੀਆਂ ਨੂੰ ਪਨਾਹ ਦਿੱਤੀ ਹੈ। ਪੜ੍ਹੋ, ਬਿਹਾਰ ਚੋਣਾਂ ਬਾਰੇ ਗ੍ਰਾਊਂਡ ਰਿਪੋਰਟ।