ਪੁਰਵਾਂਚਲ ਭਾਈਚਾਰੇ ਵੱਲੋਂ ਉਤਸ਼ਾਹ ਨਾਲ ਮਨਾਏ ਜਾ ਰਹੇ ਛੱਠ ਮਾਤਾ ਦੇ ਪਵਿੱਤਰ ਤਿਉਹਾਰ ਲਈ ਲੁਧਿਆਣਾ 'ਚ ਹੀ ਖ਼ਾਸ ਪ੍ਰਬੰਧ ਕੀਤੇ ਗਏ ਹਨ।