ਅਮਨਪ੍ਰੀਤ ਕੌਰ ਦਾ ਕੈਨੇਡਾ ਦੇ ਟੋਰਾਂਟੋ 'ਚ ਕਤਲ ਕਰ ਦਿੱਤਾ ਗਿਆ, ਕੈਨੇਡਾ ਪੁਲਿਸ ਵੱਲੋਂ 27 ਸਾਲਾ ਮਨਪ੍ਰੀਤ ਸਿੰਘ ਉੱਤੇ ਮਾਮਲਾ ਦਰਜ ਕੀਤਾ ਹੈ।