ਲੁਧਿਆਣਾ ਸੂਬੇ ਵਿੱਚ ਦੂਜੇ ਨੰਬਰ 'ਤੇ ਹੈ, ਕਿਉਂਕਿ ਇਕੱਲੇ ਲੁਧਿਆਣਾ ਵਿੱਚ ਹੀ ਹੁਣ ਤੱਕ 290 ਲੋਕ ਡੇਂਗੂ ਤੋਂ ਪੀੜਤ ਸਾਹਮਣੇ ਆ ਚੁੱਕੇ ਹਨ।