ਨੌਜਵਾਨ ਨਾ ਹੀ ਬੋਲ ਸਕਦਾ ਤੇ ਨਾ ਹੀ ਆਪਣੇ ਪੈਰਾਂ 'ਤੇ ਚੱਲ ਸਕਦਾ। ਬੱਚੇ ਦੀ ਬਿਮਾਰੀ ਕਾਰਨ ਪਿਓ ਵੀ ਮਾਂ-ਪੁੱਤ ਨੂੰ ਛੱਡ ਗਿਆ ਸੀ।