ਲਗਾਤਾਰ ਸਬਜ਼ੀ ਦੀਆਂ ਕੀਮਤਾਂ ਵਿੱਚ ਹੋ ਰਹੇ ਵਾਧੇ ਤੋਂ ਅੱਕ ਕੇ ਬਠਿੰਡਾ ਦੇ ਸਾਬਕਾ ਕੌਂਸਲਰ ਵਿਜੇ ਕੁਮਾਰ ਵੱਲੋਂ ਵੱਖਰੇ ਅੰਦਾਜ਼ 'ਚ ਰੋਸ ਪ੍ਰਗਟਾਇਆ ਗਿਆ।