ਅੰਮ੍ਰਿਤਸਰ ਦੇ ਪਿੰਡ ਕਾਲੇ ਘਨੂੰਪੁਰ ਵਿੱਚ ਸਥਿਤ ਭਾਈ ਜੈਤੋ ਸਿੰਘ ਕਲੋਨੀ ਵਿੱਚ ਇੱਕ ਘਰ 'ਚ ਦਾਖਲ ਹੋ ਕੁਝ ਲੋਕਾਂ ਵੱਲੋਂ ਹਮਲਾ ਕੀਤਾ ਗਿਆ ਹੈ।