ਅਸੁਰੱਖਿਅਤ ਮਿਲਿਆ ਨਵਜੰਮੇ ਬੱਚੇ ਦੇ ਦੁੱਧ ਦੇ ਪਾਊਡਰ ਦਾ ਨਮੂਨਾ, ਖੁਰਾਕ ਅਤੇ ਸੁਰੱਖਿਆ ਵਿਭਾਗ ਵੱਲੋਂ ਕੰਪਨੀ ਨੂੰ ਨੋਟਿਸ
2025-10-30 0 Dailymotion
Infant Milk Powder:ਹਰਿਆਣਾ ਦੇ ਫਰੀਦਾਬਾਦ ਆਈਐਮਟੀ ਖੇਤਰ ਵਿੱਚ ਸਥਿਤ ਨਿਊਟ੍ਰੀਮੇਡ ਹੈਲਥ ਕੇਅਰ ਕੰਪਨੀ ਵਿੱਚ ਬਣੇ ਬੱਚਿਆਂ ਦੇ ਦੁੱਧ ਦੇ ਪਾਊਡਰ ਦਾ ਇੱਕ ਨਮੂਨਾ ਅਸੁਰੱਖਿਅਤ ਪਾਇਆ।