ਬਠਿੰਡਾ ਦੀਆਂ 2 ਥਾਵਾਂ 'ਤੇ ਅੰਗਰੇਜ਼ੀ ਵਿੱਚ ਖਾਲਿਸਤਾਨ ਦੇ ਨਾਅਰੇ ਲਿਖੇ ਗਏ ਸਨ। ਜਿਸ ਤਹਿਤ ਪੁਲਿਸ ਨੇ ਤਿੰਨ ਨੂੰ ਗ੍ਰਿਫਤਾਰ ਕੀਤਾ ਹੈ।