ਬਰਨਾਲਾ ਵਿੱਚ ਮੰਡੀ ਬੋਰਡ ਦੀ ਸ਼ਹਿਰ ਵਿਚਲੀ ਜਗ੍ਹਾ ਦੀ ਈ-ਨਲਾਮੀ ਨੂੰ ਲੈਕੇ ਬੀਜੇਪੀ ਵੱਲੋਂ ਪੰਜਾਬ ਸਰਕਾਰ ਖ਼ਿਲਾਫ ਨਾਅਰੇਬਾਜ਼ੀ ਕਰਦਿਆਂ ਵਿਰੋਧ ਕੀਤਾ ਗਿਆ।