ਜਾਣਕਾਰੀ ਅਨੁਸਾਰ ਬੱਬੀ ਮਾਨ ਅਕਾਲੀ ਦਲ ਦੀ ਸਰਕਾਰ ਦੌਰਾਨ ਕੌਂਸਲਰ ਰਹੇ ਸਨ ਅਤੇ ਸਥਾਨਕ ਪੱਧਰ ‘ਤੇ ਉਨ੍ਹਾਂ ਦੀ ਵੱਡੀ ਪਹਿਚਾਣ ਸੀ।