ਬਰਨਾਲਾ ਦੀ ਕੁੜੀ ਬਣੀ ਯੂਪੀਐਸਸੀ 'ਚ ਸਾਇੰਟਿਸਟ, ਦੇਸ਼ ਭਰ 'ਚੋਂ ਤੀਜਾ ਅਤੇ ਸੂਬੇ 'ਚੋਂ ਪਹਿਲਾ ਸਥਾਨ ਕੀਤਾ ਹਾਸਿਲ
2025-11-01 8 Dailymotion
ਸ਼ਿਫਾਲੀ ਨੇ ਦੱਸਿਆ ਕਿ ਉਸਨੇ ਪਹਿਲਾਂ ਯੂਪੀਐਸਸੀ ਪ੍ਰੀ-ਟੈਸਟ ਦਿੱਤਾ, ਫਿਰ ਮੁੱਖ ਲਿਖਤੀ ਪ੍ਰੀਖਿਆ ਦਿੱਤੀ, ਜਿਸਤੋਂ ਬਾਅਦ ਉਸਨੇ ਇੰਟਰਵਿਊ ਪਾਸ ਕੀਤੀ ਅਤੇ ਵਿਗਿਆਨੀ ਵਜੋਂ ਚੁਣੀ ਗਈ।