'Faster Progress Needed' for Jagtar Singh Johal on 8th Anniversary of His Arrest in India
#FreeJagtarJohal #JusticeForJagtar #JagtarSinghJohal #HumanRights #SikhActivist #EndArbitraryDetention #UKGovActNow #IndiaUKRelations #8YearsTooLong #ReprieveCampaign

8 ਸਾਲ ਹੋ ਗਏ ਬੇਕਸੂਰ ਜੱਗੀ ਜੋਹਲ ਨੂੰ ਜੇਲ ਵਿਚ
ਕਾਪੀ ਪੇਸਟ ਕੇਸਾਂ ਵਿਚੋਂ ਮੇਨ ਵਿਚੋਂ ਉਹ ਬਰੀ ਹੋ ਗਿਆ
ਜਿਸ ਤੋਂ ਸਿੱਧ ਹੁੰਦਾ ਹੈ ਕਿ ਉਹ ਬੇਕਸੂਰ ਸੀ, ਬੇਕਸੂਰ ਹੈ
ਕੀ ਕੈਪਟਨ ਅਮਰਿੰਦਰ ਤੇ ਪੰਜਾਬ ਦੇ
ਉਸ ਸਮੇਂ ਦੇ ਡੀ.ਜੀ.ਪੀ ਦੀ ਉਸ ਪ੍ਰੈਸ ਕਾਨਫਰੰਸ
ਦਾ ਕੋਈ ਜਵਾਬਦੇਹ ਹੈਗਾ?