ਮੁੱਖ ਮੰਤਰੀ ਮਾਨ ਨੇ ਕਿਹਾ ਕਿ ਰਿਵਾਇਤੀ ਪਾਰਟੀਆਂ ਨੇ ਜਾਣਬੁੱਝ ਕੇ ਆਮ ਲੋਕਾਂ ਦੇ ਬੱਚੇ ਅਨਪੜ੍ਹ ਰੱਖੇ ਤਾਂ ਜੋ ਉਹ ਚੰਗੇ ਅਫਸਰ ਨਾ ਬਣ ਸਕਣ।