ਦੋ ਐਮਪੀ ਹੋਣ ਦੇ ਬਾਵਜੂਦ ਬਰਨਾਲਾ ਸਟੇਸ਼ਨ 'ਤੇ ਨਾ ਰੁਕੀ ਵੰਦੇ ਭਾਰਤ ਟ੍ਰੇਨ, ਲੋਕਾਂ 'ਚ ਨਿਰਾਸ਼ਾ, ਆਪ ਐਮਪੀ ਵੱਲੋਂ ਧੋਖਾ ਕਰਾਰ ਅਤੇ ਸੰਘਰਸ਼ ਦੀ ਚੇਤਾਵਨੀ।