ਹੁਣ ਸੜਕਾਂ 'ਤੇ ਕੂੜਾ ਸੁੱਟਣ ਵਾਲਿਆਂ ਦੀ ਖੈਰ ਨਹੀਂ ਹੋਵੇਗੀ, ਨਾਈਟ ਪੈਟਰੋਲਿੰਗ ਦੌਰਾਨ 500 ਤੋਂ 25 ਹਜ਼ਾਰ ਜੁਰਮਾਨਾ ਲਾ ਕੇ ਚਲਾਨ ਕੱਟੇ ਜਾ ਰਹੇ ਹਨ।