ਟ੍ਰੈਫਿਕ ਨਿਯਮਾਂ ਦੀਆਂ ਉਲੰਘਣਾਂ ਅਤੇ ਗੱਡੀਆਂ ਨੂੰ ਮੋਡੀਫਾਈ ਕਰਾਉਣ ਵਾਲਿਆਂ 'ਤੇ ਹੁਣ ਪੁਲਿਸ ਵੱਲੋਂ ਸਖਤੀ ਸਬੰਧੀ ਹਿਦਾਇਤਾਂ ਜਾਰੀ ਕਰ ਦਿੱਤੀਆਂ ਹਨ।