ਕੀਟਨਾਸ਼ਕ ਦੁਕਾਨ 'ਤੇ ਗੋਲੀਬਾਰੀ ਦੇ ਮਾਮਲੇ ਵਿੱਚ ਪੁਲਿਸ ਵੱਲੋਂ ਇੱਕ ਨਵਾਂ ਖੁਲਾਸਾ ਹੋਇਆ ਹੈ। ਪੁਲਿਸ ਨੇ ਕਿਹਾ ਮਾਮਲਾ ਕੈਨੇਡਾ ਦੇ ਵਿਦਿਆਰਥੀ ਇਲੈਕਸ਼ਨ ਨਾਲ ਸਬੰਧਿਤ ਹੈ।