ਛਾਪਾਮਾਰੀ ਕਰਨ ਗਏ ਇੱਕ ਏਐਸਆਈ ਉੱਤੇ ਹੀ ਨਸ਼ਾ ਕਾਰੋਬਾਰੀ ਨੇ ਗੋਲੀ ਚਲਾ ਦਿੱਤੀ ਹੈ, ਜਿਸਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।