ਨਵਜੋਤ ਕੌਰ ਸਿੱਧੂ ਨੇ ਕਿਹਾ “ਸ੍ਰੀ ਗੁਰੂ ਤੇਗ ਬਹਾਦੁਰ ਜੀ ਦੇ ਸ਼ਤਾਬਦੀ ਸਮਾਰੋਹ” ਨੂੰ ਸਮਰਪਿਤ ਇਹ ਮੁਹਿੰਮ ਸਿਰਫ਼ ਸਫਾਈ ਨਹੀਂ, ਸੱਚੀ ਸੇਵਾ ਦਾ ਪ੍ਰਤੀਕ ਹੈ।