ਪੰਜਾਬ ਵਿੱਚ 'ਮਿਸ਼ਨ ਸਵਸਥ ਕਵਚ' ਦੇ ਤਹਿਤ ਦੂਜੇ ਪੜਾਅ ਦੀ ਸ਼ੁਰੂਆਤ ਹੋ ਚੁੱਕੀ ਹੈ। ਸਕੂਲ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਸੀਪੀਆਰ ਦੀ ਸਿਖਲਾਈ ਦਿੱਤੀ ਗਈ।