ਤਰਨ ਤਾਰਨ ਵਿਖੇ ਇਮੀਗ੍ਰੇਸ਼ਨ ਸੈਂਟਰ 'ਤੇ ਗੋਲੀਆਂ ਚਲਾ ਕੇ ਫਰਾਰ ਹੋ ਗਏ, ਪੁਲਿਸ ਮੁਤਾਬਿਕ ਮਾਮਲਾ ਰੰਗਦਾਰੀ ਦਾ ਸਾਹਮਣੇ ਆਇਆ ਹੈ।