ਲੁਧਿਆਣਾ ਵਿੱਚ ਮਹਿਲਾ ਕੋਚ ਨਵੀਂ ਪਨੀਰੀ ਨੂੰ ਟੇਬਲ ਟੈਨਿਸ ਦੀ ਸਿਖਲਾਈ ਦੇ ਰਹੀਆਂ ਹਨ ਅਤੇ ਕਈ ਖਿਡਾਰੀਆਂ ਦੀ ਨੈਸ਼ਨਲ ਵਿੱਚ ਚੋਣ ਹੋਈ ਹੈ।