ਸਰਬਜੀਤ ਕੌਰ ਦੇ ਫਾਰਮ ਦੀ ਤਸਦੀਕ ਕਰਨ ਵਾਲੇ ਸਾਬਕਾ ਨੰਬਰਦਾਰ ਅਰਜੁਨ ਸਿੰਘ ਕੈਮਰੇ ਦੇ ਸਾਹਮਣੇ ਆਏ, ਜਿਨ੍ਹਾਂ ਦੱਸਿਆ ਕਿ ਉਹ ਪਾਕਿਸਤਾਨ ਕਿਵੇਂ ਗਈ ਸੀ।